ਰਾਠੌਰ ਨੂੰ ਦੋ ਸਾਲ ਕੈਦ ਦੀ ਮੰਗ PDF PRINT ਈ ਮੇਲ

ਕੇਂਦਰੀ ਜਾਂਚ ਬਿਊਰੋ  ਨੇ ਅਦਾਲਤ ਸਾਹਮਣੇ ਰੁਚਿਕਾ ਛੇੜਖਾਨੀ ਮਾਮਲੇ ਵਿਚ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਐਸ. ਪੀ. ਐਸ. ਰਾਠੌਰ ਨੂੰ ਦੋ ਸਾਲ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਅਦਾਲਤ ਨੇ ਮਾਮਲੇ ਦੀ ਸੁਣਵਾਈ 8 ਫਰਵਰੀ 'ਤੇ ਪਾ ਦਿੱਤੀ ਹੈ। ਰੁਚਿਕਾ ਪਰਿਵਾਰ ਦੇ ਵਕੀਲ ਪੰਕਜ ਭਰਦਵਾਜ ਮੁਤਾਬਿਕ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਆਰ. ਐਸ. ਅੱਤਰੀ ਨੇ ਸੀ. ਬੀ. ਆਈ. ਦੀ ਅਰਜ਼ੀ ਅਤੇ ਸ਼ਿਕਾਇਤ ਕਰਤਾ ਮਧੂ ਪ੍ਰਕਾਸ਼ ਦੀ ਨਜ਼ਰਸਾਨੀ ਪਟੀਸ਼ਨ 'ਤੇ 68 ਸਾਲਾ ਰਾਠੌਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ।

 
ਤਖ਼ਤਾਂ ਦੇ ਪੁਜਾਰੀ ਬਾਦਲ ਦੀਆਂ ਧਾਰਮਿਕ ਵੇਸਵਾਵਾਂ ਹਨ PDF PRINT ਈ ਮੇਲ

 ਲੰਡਨ (ਕਾਬਲ ਸਿੰਘ ਜਰਮਨੀ)

ਸ਼੍ਰੋਮਣੀ ਕਮੇਟੀ ਦੇ ਪਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਹੋਰ ਸ਼ਖ਼ਸੀਅਤਾਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਦੀ ਧਮਕੀ ਦਾ ਸਖ਼ਤ ਨੋਟਿਸ ਲੈਂਦਿਆਂ ਸਿੱਖ ਵਿਦਵਾਨ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਅਜਿਹਾ ਕਰਨ ਦਾ ਮਤਲਬ ਹੈ ਕਿ ਅਵਤਾਰ ਸਿੰਘ ਮੱਕੜ ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਵਜੋਂ

ਅੱਗੇ ਪੜੋ....
 
ਨਰਸਿੰਗ ਕਾਲਜ ਦੀਆਂ ਲੜਕੀਆਂ ਨੂੰ ਘੜੀਸ-ਘੜੀਸ ਕੇ ਕੁੱਟਿਆ PDF PRINT ਈ ਮੇਲ

ਜਗਰਾਉਂ: ਜਗਰਾਉਂ ਨੇੜੇ ਜੀਵਨ ਜੋਤ ਨਰਸਿੰਗ ਇੰਸਟੀਚਿਊਟ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਇੱਥੋਂ ਦੇ ਨੇੜੇ ਦੇ ਠਾਠ ਦੇ ਸਾਧ ਵਲੋਂ ਆਪਣੇ ਗੁੰਡਿਆਂ ਸਮੇਤ ਕਾਲਜ ’ਤੇ ਧਾਵਾ ਬੋਲ ਦਿੱਤਾ ਗਿਆ ਅਤੇ ਕਾਲਜ ਵਿਚ ਕੋਰਸ ਕਰ ਰਹੀਆਂ ਵਿਦਿਆਰਥਣਾਂ ਅਤੇ ਸਟਾਫ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਨੌਜਵਾਨ ਲੜਕੀਆਂ ਦੀ ਸਾਧ ਦੇ ਗੁੰਡਿਆਂ ਵਲੋਂ ਖਿੱਚ ਧੂਹ ਕੀਤੀ ਗਈ। ਮੌਕੇ ’ਤੇ ਪਹੁੰਚੇ ਪੱਤਰਕਾਰਾਂ ਨੂੰ ਵੀ ਨਾ ਬਖਸ਼ਿਆ ਗਿਆ ਅਤੇ ਉਨ੍ਹਾਂ ’ਤੇ ਗੁੰਡਿਆਂ ਵਲੋਂ ਕਾਤਲਾਨਾ ਹਮਲਾ ਕਰ ਦਿੱਤਾ

ਅੱਗੇ ਪੜੋ....
 
ਬੀਐਸਐਫ ਦਾ ਡਿਪਟੀ ਕਮਾਂਡਰ 5 ਕਰੋੜ ਦੀ ਹੈਰੋਇਨ ਸਮੇਤ ਕਾਬੂ PDF PRINT ਈ ਮੇਲ

ਅੰਮ੍ਰਿਤਸਰ: ਸੂਬਾ ਸਪੈਸ਼ਲ ਅਪ੍ਰੇਸ਼ਨ ਸੈਲ ਨੇ ਸੀਮਾ ਸੁਰੱਖਿਆ ਬਲ ਦੇ ਇਕ ਡਿਪਟੀ ਕਮਾਂਡਰ ਨੂੰ ਇਕ ਕਿਲੋਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ ਜਦੋਂ ਕਿ ਫੜੇ ਗਏ ਡਿਪਟੀ ਕਮਾਂਡਰ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ। ਹੈਰੋਇਨ ਦੀ ਕੀਮਤ ਪੰਜ ਕਰੋੜ ਦੇ ਕਰੀਬ ਹੈ। ਜ਼ਿਲ੍ਹਾ ਪੁਲਿਸ ਮੁਖੀ ਤੇ ਅਪ੍ਰੇਸ਼ਨ ਸੈਲ ਦੇ ਇੰਚਾਰਜ ਪੀਕੇ ਰਾਏ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਪੈਸ਼ਲ ਸੈਲ ਦੀ ਪੁਲਿਸ ਨੇ ਸੀਮਾ ਸੁਰੱਖਿਆ ਦਲ ਦੇ ਡਿਪਟੀ ਕਮਾਂਡਰ ਹਰਪ੍ਰੀਤ

ਅੱਗੇ ਪੜੋ....
 
ਫਰਜ਼ੀ ਨਿਕਲੀ ਆਸਟਰੇਲੀਆ ਵਿੱਚ ਨਸਲੀ ਵਿਤਕਰੇ ਦੀ ਕਹਾਣੀ PDF PRINT ਈ ਮੇਲ

ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਤੇ ਹੋ ਰਹੇ ਹਮਲਿਆਂ ਨੂੰ ਭਾਰਤੀ ਮੀਡੀਆ ਨਸਲੀ ਹਮਲਿਆਂ ਦੀ ਰੰਗਤ ਦੇਣ ਲੱਗਾ ਹੋਇਆ ਪਰੰਤੂ ਸਾਡੇ ਨਾਲ ਜੁੜੀ ਟੀਮ ਨੇ ਹਮੇਸ਼ਾ ਸੱਚ ਪਹਿਰਾ ਤੇ ਦਿੰਦਿਆ ਅਸਲੀਅਤ ਸਾਹਮਣੇ ਲਿਆਉਣ ਦੀ ਕੋਸਿ਼ਸ਼ ਕੀਤੀ ਹੈ । ਹੁਣੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਆਸਟਰੇਲੀਆ ਪੁਲੀਸ ਦਾ ਕਹਿਣਾ ਹੈ ਕਿ ਇੱਕ ਭਾਰਤੀ ਨੇ ਆਪਣੇ ਉਪਰ ਹਮਲੇ ਦੀ ਝੂਠੀ ਕਹਾਣੀ ਬਣਾਈ ਸੀ ਕਿ ਉਸ ਉਪਰ ਵਿਅਕਤੀਆਂ ਨੇ ਹਮਲਾ ਕੀਤਾ ਅਤੇ ਫਿਰ ਕਾਰ ਨੂੰ ਅੱਗ

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

English Punjabi Tehelka

audio_newsa2.png

Polls

ਬਦਕਿਸਮਤੀ: ਕੁੱਝ ਇੱਕ ਮੀਡੀਆ ਦੇ ਗ਼ੈਰ ਇਖ਼ਲਾਕੀ ਅਤੇ ਦਾਗ਼ੀ ਹੱਥਾਂ ਵਿੱਚ ਆਉਣ ਨਾਲ , ਧਰਮ ਅਤੇ ਸਮਾਜਿਕ ਤਾਣਾ-ਬਾਣਾ ਬਰਬਾਦ ਹੋ ਰਿਹਾ ਹੈ।
 

Weather

Amritsar

Click for Amritsar, India Forecast

Sydney,Australia

Click for Sydney, New South Wales Forecast

   Vancouver, Canada Click for Vancouver, British Columbia Forecast

      London,UK

Click for London, Arkansas Forecast

Punjabi Font
Programming and Design :: Mehra Media